ਹੁਣ ਤਕ ਤੁਸੀਂ ਦੁਨੀਆ ਵਿੱਚ ਅਜਿਹੇ ਰੇਗਿਸਤਾਨਾਂ ਬਾਰੇ ਸੁਣਿਆ ਜਾਂ ਵੇਖਿਆ ਹੋਵੇਗਾ ਜਿੱਥੇ ਦੂਰ ਹੀ ਦੂਰ ਤੱਕ ਰੇਤ ਹੀ ਰੇਤ ਖਿੰਡੀ ਰਹਿੰਦੀ ਹੈ। ਮੀਲਾਂ ਦੂਰ ਤੱਕ ਪਾਣੀ ਦਾ ਨਾਮ ਨਿਸ਼ਾਨ ਤੱਕ ਨਹੀਂ ਹੁੰਦਾ ਹੈ। ਪਰੰਤੂ ਅਸੀ ਤੁਹਾਨੂੰ ਅੱਜ ਨਾਮੀਬ ਰੇਗਿਸਤਾਨ ਦੇ ਬਾਰੇ ਦਸਾਂਗੇ। ਜਿੱਥੇ ਦੁਨੀਆ ਦੇ ਸਭ ਪੁਰਾਤਨ ਵਿਸ਼ਾਲ ਨਾਮੀਬ ਰੇਗਿਸਤਾਨ ਐਟਲਾਂਟਿਕ ਸਮੁੰਦਰ ਦੇ ਕੰਢੇ ਨਾਲ ਮਿਲਦਾ ਹੈ।
ਦੱਖਣ ਅਫਰੀਕਾ ਦੇ ਪੂਵੀ ਨਾਮੀਬੀਆ ਵਿੱਚ ਸਥਿਤ ਨਾਮੀਬ ਰੇਗਿਸਤਾਨ ਕਰੀਬ 1,35000 ਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਦੁਨੀਆ ਦਾ ਇਕਲੋਤਾ ਕਿਨਾਰੀ ਸਮੁੰਦਰ ਜਿੱਥੇ ਦੂਰ ਦੂਰ ਤੱਕ ਕੋਹਰਾ ਛਾਇਆ ਰਹਿੰਦਾ ਹੈ। ਇਸ ਲੇਖ ਰਾਹੀਂ ਅਸੀ ਤੁਹਾਨੂੰ ਨਾਮੀਬ ਰੇਗਿਸਤਾਨ ਦੀ ਖੂਬਸੂਰਤੀ ਦਿਖਾਵਾਂਗੇ।
ਨਾਮੀਬੀਆ ਦਾ ਇਹ ਅਨੌਖਾ ਨਜ਼ਾਰਾ ਰੇਗਿਸਤਾਨ ਦੇ ਉੱਤੇ ਜੇਕਰ ਹਵਾਈ ਜਹਾਜ਼ ਨਾਲ ਵੇਖਿਆ ਜਾਵੇ ਤਾਂ ਕੀ ਕਹਿਣੇ! ਜੇਕਰ ਹਵਾਈ ਜਹਾਜ਼ ਨਾਲ ਇਹ ਨਜ਼ਾਰਾ ਵੇਖਿਆ ਜਾਏ ਤਾਂ ਕੁਇਸੇਬ ਨਦੀ ਦੇ ਕਿਨਾਰਿਆਂ ਦੇ ਨਾਲ ਇੱਥੋਂ ਰੇਗਿਸਤਾਨੀ ਟਿੱਲੇ ਦਿਖਾਈ ਦਿੰਦੇ ਹਨ ਤੁਸੀ ਜਿੱਥੇ ਤੱਕ ਵੇਖੋਗੇ ਤੁਹਾਨੂੰ ਲਗਾਤਾਰ ਐਟਲਾਂਟਿਕ ਸਾਗਰ ਦਾ ਕਿਨਾਰਾ ਅਤੇ ਰੇਗਿਸਤਾਨ ਫੈਲੇ ਹੋਏ ਦਿਖਾਈ ਦੇਣਗੇ।
ਦੁਨੀਆ ਦਾ ਸਭ ਤੋਂ ਵੱਡਾ ਰੇਤ ਦਾ ਟਿੱਲਾ ਬਿੱਗ ਡੈਡੀ ਇੱਥੇ ਦੇਖਣ ਨੂੰ ਮਿਲਦਾ ਹੈ। ਇਸ ਟਿੱਲੇ ਦੀ ਲੰਬਾਈ 325 ਮੀਟਰ ਹੈ। ਇਸ ਤੋਂ ਇਲਾਵਾ ਇੱਥੇ ਡੀਊਨ 45 ਵੀਂ ਹੈ ਜਿਸਨੂੰ ਦੁਨੀਆ ਦਾ ਫੋਟੋਜੈਨਿਕ ਟਿੱਲਾ ਕਿਹਾ ਜਾਂਦਾ ਹੈ।
ਨਾਮੀਬੀਆ ਵਿੱਚ ਸੰਸਾਰ ਦੇ ਦੋ ਸਭ ਤੋਂ ਪ੍ਰਾਚੀਨ ਅਤੇ ਵਿਸ਼ਾਲ ਰੇਗਿਸਤਾਨ ਕਾਲਾਹਾਰੀ ਅਤੇ 80 ਮਿਲੀਅਨ ਸਾਲ ਪੁਰਾਨਾ ਨਾਮੀਬ ਰੇਗਿਸਤਾਨ ਮੌਜੂਦ ਹਨ। ਅਤੇ ਇੱਥੇ ਸਾਲ ਦੇ 365 ਦਿਨਾਂ ਵਿੱਚੋਂ 300 ਦਿਨ ਸੂਰਜ ਦੀ ਰੋਸ਼ਨੀ ਰਹਿੰਦੀ ਹੈ।
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today TV : All right Reserve 2016 - 2024 |