ਇੱਕ ਦੇਸ਼ ਉਦੋਂ ਬਣਦਾ ਹੈ, ਜਦੋਂ ਆਲੇ ਦੁਆਲੇ ਦੇ ਸ਼ਹਿਰ ਇੱਕ ਦੂਜੇ ਨਾਲ ਜੁੜੇ ਹੋਣ। ਪਰ ਕੀ ਕਦੇ ਤੁਸੀਂ ਕਿਸੇ ਅਜਿਹੇ ਸ਼ਹਿਰ ਬਾਰੇ ਸੁਣਿਆ ਹੈ, ਜੋ ਆਪਣੇ ਹੀ ਦੇਸ਼ ਵਿੱਚ ਨਹੀਂ ਹੈ। ਜੀ ਹਾਂ, ਇਹ ਸ਼ਹਿਰ ਆਪਣੇ ਦੇਸ਼ ਨਾਲੋਂ ਪੂਰੀ ਤਰ੍ਹਾਂ ਨਾਲ ਕਟਿਆ ਹੋਇਆ ਹੈ। ਦੂਸਰੇ ਵਿਸ਼ਵ ਯੁੱਧ ਵੇਲੇ ਇਹ ਸ਼ਹਿਰ ਜਰਮਨੀ ਦੇ ਕਬਜ਼ੇ ਵਿੱਚ ਸੀ।
ਅਸੀ ਗੱਲ ਕਰ ਰਹੇ ਹਾਂ ਕੈਲਿਨਿਨਗਰਾਡ ਦੀ, ਜੋ ਰੂਸ ਦਾ ਹੀ ਇੱਕ ਸ਼ਹਿਰ ਹੈ, ਪਰ ਹੈ ਰੂਸ ਤੋਂ ਦੂਰ। ਕਰੀਬ ਚਾਰ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਬੇਸ਼ੱਕ ਲਿਥੁਆਨੀਆ ਅਤੇ ਪੌਲੈਂਡ ਦੇ ਵਿਚਾਲੇ ਸਥਿਤ ਹੈ, ਪਰੰਤੂ ਇਸ ਖੇਤਰ ਵਿੱਚ ਦਾਖਲ ਹੋਣ ਲਈ ਰੂਸੀ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ। ਇਸ ਸ਼ਹਿਰ ਵਿੱਚ ਜਾਣ ਲਈ ਲੋਕਾਂ ਨੂੰ ਦੂਜੇ ਦੇਸ਼ ਦੀ ਸੀਮਾ ਪਾਰ ਕਰਕੇ ਜਾਣਾ ਪੈਂਦਾ ਹੈ।
ਕੈਲਿਨਿਨਗਰਾਡ ਸ਼ਹਿਰ ਬਾਲਟਿਕ ਸਾਗਰ ਵਿੱਚ ਡਿੱਗਣ ਵਾਲੀ ਪ੍ਰੀਗੋਲੀਆ ਨਦੀ ਦੇ ਮੁਹਾਣੇ ‘ਤੇ ਸਥਿਤ ਹੈ। ਮੱਧ ਯੁੱਗ ਵਿੱਚ, ਇਹ ਸ਼ਹਿਰ ਪੁਰਾਣੇ ਪ੍ਰਸ਼ੀਆ ਦਾ ਤ੍ਵਾਂਗਸਤੇ ਨਾਮ ਦਾ ਕਸਬਾ ਸੀ।
ਦਰਅਸਲ, ਪ੍ਰਸ਼ੀਆ ਉੱਤਰੀ ਯੂਰੋਪ ਦਾ ਇੱਕ ਜਰਮਨ ਇਤਿਹਾਸਿਕ ਰਾਜ ਸੀ। 18ਵੀਂ ਅਤੇ 19ਵੀਂ ਸ਼ਤਾਬਦੀਆਂ ਵਿੱਚ ਇਹ ਰਾਜ ਆਪਣੇ ਚਰਮ ਉੱਤੇ ਸੀ, ਪਰ ਬਾਅਦ ਵਿੱਚ ਇਸ ਰਾਜ ਦੀ ਹੋਂਦ ਹੀ ਮਿਟ ਗਈ ਅਤੇ ਇਸਦਾ ਬਹੁਤ ਸਾਰਾ ਹਿੱਸਾ ਕੰਮਿਊਨਿਸਟ ਪੂਰਵੀ ਜਰਮਨੀ, ਪੋਲੈਂਡ ਅਤੇ ਰੂਸ ਨੇ ਲੈ ਲਿਆ।
ਕੈਲਿਨਿਨਗਰਾਡ ਸ਼ਹਿਰ ਵਿੱਚ ਸਾਲ 1255 ਵਿੱਚ ਉੱਤਰੀ ਕਰੁਸੇਡਸ ਦੇ ਦੌਰਾਨ, ਟੀਟੋਨਿਕ ਨਾਈਟਸ ਦੁਆਰਾ ਇੱਕ ਨਵਾਂ ਕਿਲਾ ਬਣਾਇਆ ਗਿਆ ਸੀ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਯਾਨੀ 1944 ਵਿੱਚ ਬ੍ਰਿਟਿਸ਼ ਫੌਜ ਨੇ ਇਸ ਸ਼ਹਿਰ ਉੱਤੇ ਭਾਰੀ ਗੋਲਾਬਾਰੀ ਕੀਤੀ ਸੀ, ਜਿਸਦੇ ਨਾਲ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਇਸ ਤੋਂ ਬਾਅਦ 1945 ਵਿੱਚ ਜਦੋਂ ਇਹ ਰੂਸੀ ਸ਼ਹਿਰ ਬਣਿਆ ਤਾਂ ਇਸਦੀ ਆਬਾਦੀ (ਜਰਮਨ ਨਾਗਰਿਕ) ਭੱਜ ਗਈ ਜਾਂ ਉਸਨੂੰ ਭੱਜਣ ‘ਤੇ ਮਜਬੂਰ ਕਰ ਦਿੱਤਾ ਗਿਆ। ਹੁਣ ਇੱਥੇ ਰਹਿਣ ਵਾਲੇ ਲਗਭਗ 87 ਫੀਸਦੀ ਲੋਕ ਰੂਸੀ ਮੂਲ ਦੇ ਹਨ।
ਹਾਲਾਂਕਿ ਇਹ ਰੂਸੀ ਸ਼ਹਿਰ ਲਿਥੁਆਨੀਆ ਅਤੇ ਪੌਲੈਂਡ ਦੇ ਵਿੱਚ ਹੈ ਅਤੇ ਇੱਥੇ ਦੇ ਵਾਸੀਆਂ ਨੂੰ ਆਪਣੇ ਦੇਸ਼ ਵਿੱਚ ਜਾਣ ਲਈ ਦੂਜੇ ਦੇਸ਼ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ, ਇਸ ਲਈ ਪੋਲੈਂਡ ਅਤੇ ਰੂਸੀ ਸੰਘ ਦੇ ਵਿੱਚ ਇੱਕ ਸਮਝੌਤਾ ਕੀਤਾ ਗਿਆ ਹੈ। ਇਸਦੇ ਮੁਤਾਬਕ, ਇੱਥੇ ਦੇ ਨਿਵਾਸੀਆਂ ਲਈ ਇੱਕ ਵਿਸ਼ੇਸ਼ ਕਾਰਡ ਬਣਾਇਆ ਗਿਆ ਹੈ, ਜਿਸਦੇ ਨਾਲ ਉਹ ਪੋਲੈਂਡ ਦੇ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਬਿਨਾਂ ਰੋਕ-ਟੋਕ ਦੇ ਵਾਰ-ਵਾਰ ਆਪਣੇ ਦੇਸ਼ ਰੂਸ ਦੀ ਯਾਤਰਾ ਕਰ ਸਕਣ।
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

Copyright © Punjab Today : All right Reserve 2016 - 2024 |